Friday, July 6, 2018
Saturday, June 30, 2018
ਯੂਥ ਕਾਂਗਰਸ ਦੇ ਪ੍ਰਧਾਨ ਸਨੇਹ ਮੋਦਗਿਲ ਨਰਿੰਦਰ ਮੋਦੀ ਅਤੇ ਅਦਿੱਤਿਆ ਨਾਥ ਯੋਗੀ ਦਾ ਪੁਤਲਾ ਫੁਕਦੇ ਹੋਏ|
javascript:;
ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸਵ ਚੰਦ ਯਾਦਵ ਅਤੇ ਉਪ ਪ੍ਰਧਾਨ ਸ੍ਰੀਨਿਵਾਸ ਦੀ ਅਗਵਾਈ ਹੇਠ ਸਾਂਤੀਪੂਰਵਕ ਰੋਸ਼ ਮੁਜਾਹਰਾ ਦੋਰਾਨ ਪੁਲਿਸ ਵੱਲੋ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੇ ਵਿਰੋਧ ਵਿਚ ਹਲਕਾ ਮੋਹਾਲੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਸਨੇਹ ਮੋਦਗਿਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦਾ ਪੁਤਲਾ ਫੁਕਿਆ|
Subscribe to:
Posts (Atom)